top of page

CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
ਸੈਂਟਰ ਵਿਖੇ ਚੱਲ ਰਹੇ ਬੀ.ਏ. ਕੋਰਸ ਸਮੈਸਟਰ ਛੇਵਾਂ (ਸੈਸ਼ਨ 2024-25) ਦੇ ਵਿਸ਼ਾ "ਸੁਰੱਖਿਆ ਅਤੇ ਯੁੱਧ ਨੀਤੀ ਅਧਿਐਨ" ਦੇ ਵਿਦਿਆਰਥੀ ਆਪਣੀਆਂ ਪ੍ਰੈਕਟੀਕਲ ਕਾਪੀਆਂ 04-04-2025 ਤੱਕ ਸੰਬੰਧਿਤ ਅਧਿਆਪਕ (ਕਮਰਾ ਨੰਬਰ S-1) ਪਾਸੋਂ ਚੈੱਕ ਕਰਵਾ ਲੈਣ। ਇਸਨੂੰ ਅਤਿ ਜ਼ਰੂਰੀ ਸਮਝਿਆ ਜਾਵੇ।