CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
ਸੂਚਨਾ: ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ, https://pupexamination.ac.in/Index.aspx 'ਤੇ ਜਾਓ।ਰਜਿਸਟ੍ਰੇਸ਼ਨ ਪ੍ਰਕਾਰ ਚੁਣੋ: ਡਿਸਟੈਂਸ ਐਜੁਕੇਸ਼ਨ ਕੋਰਸਜ਼ ਜਾਂ ਡਿਸਟੈਂਸ ਐਜੁਕੇਸ਼ਨ ਉਮੀਦਵਾਰ (ਮਿਡ-ਟਰਮ) ਅਤੇ ਆਪਣਾ ਅਪਲੀਕੇਸ਼ਨ ਨੰਬਰ ਦਰਜ ਕਰੋ - CDOENotice: To download your admit card, visit https://pupexamination.ac.in/Index.aspx Select Registration Type: Distance Education Courses or Distance Education Candidate (Mid-Term) andEnter your Application No.-CDOE
ਪਿਆਰੇ ਵਿਦਿਆਰਥੀਓ,ਤੁਹਾਡਾ ਬੀਏ ਸਮੈਸਟਰ ਪਹਿਲੇ ਦਾ ਇੰਟਰਨਲ ਅਸੈਸਮੈਂਟ ਦਾ ਟੈਸਟ 5-12-24 ਨੂੰ ਹੋਵੇਗਾ।ਇਹ ਟੈਸਟ ਆਨਲਾਈਨ ਲਿਆ ਜਾਵੇਗਾ। ਇਸ ਲਈ ਇੰਟਰਨੈਟ ਦਾ ਕਨੈਕਸ਼ਨ ਇੱਕ ਸਮਾਰਟਫੋਨ ਇੱਕ ਜੀਮੇਲ ਆਈਡੀ ਹੋਣੀ ਲਾਜ਼ਮੀ ਹੈ।ਟੈਸਟ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ ਇਸ ਸਮੇਂ ਦੌਰਾਨ ਹੀ ਤੁਹਾਡੇ ਦੋ ਲਾਜ਼ਮੀ ਪੇਪਰ ਅਤੇ ਤੁਹਾਡੇ ਦੁਆਰਾ ਲਈਆਂ ਤਿੰਨ ਆਪਸ਼ਨ ਪੇਪਰ ਦਾ ਟੈਸਟ ਲਿਆ ਜਾਵੇਗਾ। ਟੈਸਟ ਦਾ ਲਿੰਕ ਤੁਹਾਨੂੰ 5 ਦਸੰਬਰ ਨੂੰ ਵਿਭਾਗ ਦੀ ਵੈਬਸਾਈਟ ‘ਤੇ ਹੀ ਮਿਲੇਗਾ।
ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਪੀਯੂ ਪਟਿਆਲਾ 2023-24 ਵਿੱਚ ਔਨਲਾਈਨ ਦਾਖਲੇ ਲਈ ਨਿਰਦੇਸ਼ ।
ABC Id ਕਦਮ ਦਰ ਕਦਮ ਨਿਰਦੇਸ਼ ।
ਸੈਸ਼ਨ 2024 25 ਲਈ ਸੈਂਟਰ ਆਫ਼ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵਿੱਚ ਕੋ ਰਸ ਚਲਾਉਣ ਬਾਰੇ ਜਾਣ-ਪਛਾਣ।
ਵੀਡੀਓ ਪਹਿਲਾਂ ਤੋਂ ਦਾਖਲ ਹੋਏ ਵਿਦਿਆਰਥੀਆਂ ਬਾਰੇ ਹੈ ਜਿਨ੍ਹਾਂ ਨੂੰ DEB ਅਤੇ ABC ਆਈਡੀ ਬਣਾਉਣੀਆਂ ਪੈਂਦੀਆਂ ਹਨ ।
Datesheet for January 2024 Session Exams Starting 03 June 2024
ONLINE ADMISSIONS (MAY 2024) PROSPECTUS
Precautions to be taken by the students before enrolling in Programmes offered under Open & Distance Learning (ODL) and/or Online Learning mode (OL).
Calendar for Session Feb-2024
Student Grievance Redressal Committee
Learner Support Centre (LSC) details
Students from Para Military forces who cannot take classes or give assignments, Make sure to send your application letter/email to the department by 23 May 2024.
National Overseas Scholarship Scheme (NOS) for ST candidates for the Selection year 2024-25.
ਬੀ.ਏ. ਭਾਗ-1 ਸਮੈਸਟਰ-1 (ਜਨਵਰੀ 2024 ਸੈਸ਼ਨ) ਦੇ ਮਨੋਵਿਗਿਆਨ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਮਿਤੀ 03 ਜੂਨ 2024 ਨੂੰ ਸੈਂਟਰ ਦੇ ਕਮਰਾ ਨੰ: ਐਸ.-6 ਵਿਚ ਲਈ ਜਾਵੇਗੀ।
ਬੀ.ਐਡ. ਐਡੀਸ਼ਨਲ ਸਮੈਸਟਰ-2 ਦੀ ਇੰਨਟਰਨਲ ਅਸੈਸਮੈਂਟ ਪ੍ਰੀਖਿਆ ਮਿਤੀ 29-04-2024 ਨੂੰ 11.00 ਵਜੇ ਸੈਂਟਰ ਵਿਖੇ ਹੋਵੇਗੀ।
ਬੀ.ਏ. ਭਾਗ-2 (ਸਮੈਸਟਰ-4) ਦੇ ਮਨੋਵਿਗਿਆਨ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਮਿਤੀ 29-04-2024 ਨੂੰ ਸੈਂਟਰ ਵਿਖੇ ਹੋਵੇਗੀ।
ਬੀ.ਏ. ਭਾਗ-2 (ਸਮੈਸਟਰ-4) ਦੇ ਕੰਪਿਊਟਰ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਮਿਤੀ 26-04-2024 ਨੂੰ ਸੈਂਟਰ ਵਿਖੇ ਹੋਵੇਗੀ।
ਬੀ.ਏ. ਭਾਗ-3 (ਸਮੈਸਟਰ-6) ਦੇ ਮਨੋਵਿਗਿਆਨ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਮਿਤੀ 27-04-2024 ਨੂੰ ਸੈਂਟਰ ਵਿਖੇ ਹੋਵੇਗੀ।
ਪੀ.ਐਮ. ਐਸ. ਵਿਦਿਆਰਥੀਆਂ ਦੇ ਖਾਤੇ ਵਿਚ ਸਰਕਾਰ ਵਲੋਂ ਸੈਸ਼ਨ 2023-24 ਦੀ 40% ਰਾਸ਼ੀ ਦੀ ਅਦਾਇਗੀ ਸਬੰਧੀ।
ਸੈਸ਼ਨ ਜਨਵਰੀ/ਫਰਵਰੀ 2024 ਵਿਚ ਦਾਖਲਾ ਲੈਣ ਦੀ ਆਖਰੀ ਮਿਤੀ 31-03-2024 ਹੈ।
ਨਵੇਂ ਵਿਦਿਆਰਥੀਆਂ ਲਈ ਮਿਤੀ 05 ਮਾਰਚ, 2024 ਨੂੰ ਸਵਾਗਤੀ ਪ੍ਰੋਗਰਾਮ ਸਬੰਧੀ।
ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਖੇ ਸੈਸ਼ਨ ਜਨਵਰੀ/ਫਰਵਰੀ 2024 ਲਈ ਦਾਖਲਿਆਂ ਦਾ ਸ਼ਡਿਊਲ।
"ਅੰਤਰਰਾਸ਼ਟਰੀ ਮਹਿਲਾ ਦਿਵਸ" ਦੇ ਮੋਕੇ ਪੰਜਾਬੀ ਵਿੱਚ ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ।
20 ਅਤੇ 21 ਫਰਵਰੀ, 2024 ਨੂੰ ਕੋਮਾਂਤਰੀ ਮਾਤ-ਭਾਸ਼ਾ ਦਿਵਸ ਮਨਾਉਣ ਸਬੰਧੀ।
ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਖੇ ਸੈਸ਼ਨ ਜਨਵਰੀ/ਫਰਵਰੀ 2024 ਲਈ ਦਾਖਲੇ ਸ਼ੁਰੂ।
ABC ID ਸਬੰਧੀ ਵਿਦਿਆਰਥੀਆਂ ਲਈ ਜਰੂਰੀ ਸੂਚਨਾ।
NAAC Accreditation Certificate (October 2023).
Notice Regarding Paper Clash (dec 2023).
ਵਿਦਿਆਥੀਆਂ ਨੂੰ ਬੇਨਤੀ ਹੈ ਕਿ ਉਹ ਯੂਨੀਵਰਸਿਟੀ ਦੀ ਵੈਬਸਾਈਟ https://results.pupexamination.ac.in/uploaddatesheet/view-datesheet.php ਤੇ ਜਾ ਕੇ ਬਾਰ-ਬਾਰ ਪੇਪਰਾਂ ਦੀ Datesheet ਚੈੱਕ ਕਰਦੇ ਰਹਿਣ, ਕਿਊ ਕਿ ਕਈ ਵਾਰ ਯੂਨੀਵਰਸਿਟੀ ਦੁਆਰਾ Revised Datesheet ਜਾਰੀ ਕੀਤੀ ਜਾਂਦੀ ਹੈ।
Important Notice for in-eligible students, Click here.
Webinar Organized by NITI Aayog, New Delhi on 6 November 2023 (Topic ‘Accelerating progress on SDGs’, have technical sessions on (a) Eliminating Hunger and Malnutrition, (b) Ensuring Good Health for all, and (c) Delivering Quality Education.) Click Here
MA English Semester 3 Internal Assessment (Nov 2023) Syllabus
Indian Classical Literature and Theory
Literature and Gender
Literature and Post-coloniality
Modernity and Literature Assignment-1 Assignment-2
B Com (List of Students with Roll Number) Semester 3 Semester 5
ਸੈਸ਼ਨ 2023-24 ਲਈ ਲੜਕਿਆਂ (Boys) ਨੂੰ ਪ੍ਰਾਈਵੇਟ ਤੌਰ ਤੇ ਦਾਖਲੇ ਸਬੰਧੀ ।
fv;N?A; n?i{e/PB ftGkr dk Bkw pdb e/ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ (Centre for Distance and Online Education) j' frnk j?.
ftGkr d/ ;w{j ftfdnkoEhnK B{z jdkfJs j? fe Bshik x'fPs j'D s/ nzeK ;pzXh ;wZf;nk nkT[Adh j? sK ftfdnkoEh Bshik x'fPs j'D dh fwsh s'A fJe wjhB/ d/ ftZu^ftZu jh nkgDk fpB? gZso ftGkr ftu d/ ;ed/ jB. fJ; T[gozs gqkgs j'J/ fpB? gZso s/ e'Jh ekotkJh BjhA ehsh ikt/rh.
tZy^tZy e'o;K dh ;zy/g ikDekoh bJh fdZs/ fbze s/ efbe eo'. https://www.youtube.com/channel/UC8dQUNiNuXZDwISt54Br9mA
How to complete two degrees simultaneously in distance education? click the link-https://www.youtube.com/watch?v=JcuvcuKxhWs
Pqh e/He/H:kdt, nkJhHJ/Hn?;H
tkJh;^uK;bo
gzikph :{Bhtof;Nh, gfNnkbk
Sh. K.K. Yadav, IAS
Vice Chancellor
Punjabi University, Patiala
ਪ੍ਰੋਫੈਸਰ (ਡਾ) ਸਤਿਆ ਬੀਰ ਸਿੰਘ
ਡਾਇਰੈਕਟਰ, ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Prof (Dr.) Satya Bir Singh
Director, Centre for Distance and Online Education, Punjabi University, Patiala
ਜੀ ਆਇਆਂ ਨੂੰ
ਪਿਆਰੇ ਵਿਦਿਆਰਥੀਓ,
ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਤੁਹਾਡਾ ਸਵਾਗਤ ਹੈ। ਮਾਲਵੇ ਖੇਤਰ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ 1961 ਵਿਚ ਪੰਜਾਬ ਐਕਟ ਨੰਬਰ 35 ਤਹਿਤ ਸਥਾਪਿਤ ਇਸ ਯੂਨੀਵਰਸਿਟੀ ਦੀਆਂ ਅਨੇਕ ਪ੍ਰਾਪਤੀਆਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਖੇਤਰੀ ਭਾਸ਼ਾ ਵਿਚ ਗਿਆਨ ਪ੍ਰਦਾਨ ਕਰਨ ਅਤੇ ਗਿਆਨ, ਵਿਗਿਆਨ ਦੇ ਸਮੂਹ ਖੇਤਰਾ ਵਿਚ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਥਾਪਿਤ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਭਾਰਤ ਦੇ ਪੁਰਾਤਨ ਵਿਭਾਗਾਂ ਵਿੱਚੋਂ ਇਕ ਹੈ, ਜੋ ਕਿ ਕੰਮ-ਕਾਜੀ, ਗਰੀਬ, ਪਛੜੇ ਵਰਗਾਂ ਅਤੇ ਵਿਸ਼ੇਸ਼ ਰੂਪ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸੈਂਟਰ ਵਿਚ ਕਿਸੇ ਵੀ ਉਮਰ ਦੇ ਵਿਅਕਤੀ ਦਾਖਲਾ ਲੈ ਸਕਦੇ ਹਨ। ਇਸ ਕੇਂਦਰ ਦੀ ਮਹੱਤਤਾ ਇਹ ਹੈ ਕਿ ਇੱਥੇ ਹਰ ਵਿਸ਼ੇ ਨਾਲ ਸੰਬੰਧਤ ਅਧਿਆਪਕ ਹਨ, ਜੋ ਨਿਰੰਤਰ ਤੌਰ ਤੇ ਵਿਦਿਆਰਥੀਆਂ ਦੇ ਸੰਪਰਕ ਵਿਚ ਰਹਿੰਦੇ ਹਨ। ਸੈਂਟਰ ਵਿਚ ਵਿਦਿਆਰਥੀਆਂ ਦੇ ਦਾਖਲੇ ਤੋਂ ਲੈ ਕੇ ਨਿੱਜੀ ਸੰਪਰਕ ਪ੍ਰੋਗਰਾਮ, ਪਾਠ ਸਮੱਗਰੀ ਮੁਹੱਈਆ ਕਰਵਾਉਣ, ਅੰਦਰੂਨੀ ਪ੍ਰੀਖਿਆ ਦਾ ਮੁਲਾਂਕਣ ਅਤੇ ਵਿਦਿਆਰਥੀਆਂ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਅਮਲਾ ਹਰ ਅਕਾਦਮਿਕ ਸੁਵਿਧਾ ਪ੍ਰਦਾਨ ਕਰਦਾ ਹੈ। ਤੁਹਾਡੀ ਉਚੇਰੀ ਸਿੱਖਿਆ ਪ੍ਰਾਪਤੀ ਵਿਚ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ, ਅਸੀਂ ਤੁਹਾਨੂੰ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੀ ਚੋਣ ਕਰਨ ਤੇ ਹਾਰਦਿਕ ਵਧਾਈ ਦਿੰਦੇ ਹਾਂ ਅਤੇ ਜੀ ਆਇਆਂ ਵੀ ਆਖਦੇ ਹਾਂ।
Welcome
Dear Students
Welcome to the Centre for Distance and Online Education, Punjabi University, Patiala. Established under the Punjab Act 35 of 1961 for promotion and development of the regional language Punjabi, literature in Punjabi and the culture of Punjab. Punjabi University, Patiala has a long and glorious record of outstanding achievements. The University has played a leading role in promoting Punjabi as a medium of learning by developing literature related to various fields of knowledge in it.
Centre for Distance and Online Education at Punjabi University, Patiala is amongst the oldest departments of distance education in the country. It has been engaged in dissemination of higher education among the people who cannot study in the regular mode. Employees in the government and private sector; and army, paramilitary, and police personnel are among the biggest beneficiaries of the various academic and vocational programmes offered by the Centre. Furthermore, the aspiring people from the deprived sections of the society and from far-flung areas also benefit from our educational programmes. Women constitute a substantial portion of the total learners whom the Centre has been serving for the last more than five decades. One of the most salient features of the Centre is that it does not put any bar on the age of the people seeking admission in the various programmes.
The Centre has highly qualified and experienced faculty in all major disciplines of study. The faculty members make all efforts to reach out to the students through the latest means of technology to fulfill their academic needs. The teaching and administrative staff of the Centre ensures best possible support and assistance in facilitating admissions, organizing personal contact programmes, providing study material, and in doing examination related work. We extend you a warm welcome and congratulate you on choosing the Centre for Distance and Online Education. I wish you success in your pursuit of higher education.